ਕਈ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇਮਾਨ ਸਰਕਾਰ ਵੱਲੋਂ ਸ਼ਹਿਰਾਂ ਦੇ ਨਾਲ ਪਿੰਡਾਂ ਦਾ...                            
                        Year: 2024
                                ਗੁਰਦਾਸਪੁਰ, 16- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਨੂੰ...                            
                        
                                ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਸੀ-ਵਿਜ਼ਲ ਐਪ ਉੱਪਰ ਕੀਤੀ ਜਾ ਸਕਦੀ ਹੈ...                            
                        
                                ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ 10 ਸਾਲ ਤੋਂ ਬੱਬੇਹਾਲੀ ਨਹਿਰ ਦੇ ਪੁਲ ਦੀ ਉਸਾਰੀ ਦਾ ਕੰਮ...                            
                        
                                ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਗੀ ਸੋਚ ਸਦਕਾ ਸੰਗਤਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਰਹੀਆਂ ਹਨ-ਵਿਧਾਇਕ...                            
                        
                                ਸਿੰਘ ਸਾਹਿਬ ਜਥੇਦਾਰ ਗਿ.ਰਘਬੀਰ ਸਿੰਘ,ਜਥੇਦਾਰ ਗਿ. ਸੁਲਤਾਨ ਸਿੰਘ, ਜਥੇਦਾਰ ਗਿ.ਹਰਪ੍ਰੀਤ ਸਿੰਘ,ਬਾਬਾ ਹਰਨਾਮ ਸਿੰਘ ਖਾਲਸਾ ਤੇ ਪ੍ਰਧਾਨ ਹਰਜਿੰਦਰ...                            
                        
                                ਬਟਾਲਾ, 3 ਮਾਰਚ (   )  ਸਥਾਨਿਕ ਬਟਾਲੀਅਨ ਹੈੱਡ ਕੁਆਟਰ ਨੰ.2, ਪੰਜਾਬ ਹੋਮ ਗਾਰਡਜ਼ ਬਟਾਲਾ ਵਿਖੇ “ਵਿਸ਼ਵ...                            
                        
                                ਬਟਾਲਾ 3 ਮਾਰਚ – ਤਿਨ ਦਿਨਾਂ ਪਲਸ ਪੋਲੀਓ ਮੁਹਿੰਮ – 2024 ਤਹਿਤ 2 ਬੂੰਦਾਂ ਪੋਲੀਓ ਰੋਕੋ,  0-5 ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾਂ ਪਿਆਉਣ ਦੀ ਨਿਸ਼ਕਾਮ ਸੇਵਾ ਸਿਵਲ ਡਿਫੈਂਸ ਵਲੰਟੀਅਰਜ਼ ਤੇ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਵਲੋ ਸਟਾਫ ਸਿਵਲ ਹਸਪਤਾਲ ਨਾਲ ਨਿਭਾਈਆਂ । ਅੱਜ ਸ਼ੁਰੂਆਤ ਮੌਕੇ,ਜਿਸ ਵਿਚ ਬੱਸ ਸਟੈਂਡ ਤੇ ਗ੍ਰੇਟਰ ਕੈਲਾਸ਼ ਦੇ ਕ੍ਰਮਵਾਰ ਬੂਥ ਨੰ. 40 ‘ਤੇ 175, 44 ‘ਤੇ 146, ਬੂਥ ਨੰ. 57 ‘ਤੇ 215 ਅਤੇ 57 ‘ਤੇ 28 ਬੱਚਿਆਂ ਨੂੰ ਬੂੰਦਾਂ ਪਿਆਈਆਂ ਗਈਆਂ । ਇਸ ਮੌਕੇ ਬੂਥ ਇੰਚਾਰਜ ਗੁਰਭੇਜ ਸਿੰਘ, ਗੌਰਵ, ਸਟੀਫਨ ਤੇ ਬਲਜਿੰਦਰ ਸਿੰਘ ਦੇ ਨਾਲ ਪੋਸਟ ਵਾਰਡਨ ਹਰਬਖਸ਼ ਸਿੰਘ, ਹਰਪੀ੍ਤ ਸਿੰਘ ਦੇ ਨਾਲ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਹਾਜ਼ਰ ਸਨ।                            
                        