ਬਟਾਲਾ 3 ਮਾਰਚ – ਤਿਨ ਦਿਨਾਂ ਪਲਸ ਪੋਲੀਓ ਮੁਹਿੰਮ – 2024 ਤਹਿਤ 2 ਬੂੰਦਾਂ ਪੋਲੀਓ ਰੋਕੋ, 0-5 ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾਂ ਪਿਆਉਣ ਦੀ ਨਿਸ਼ਕਾਮ ਸੇਵਾ ਸਿਵਲ ਡਿਫੈਂਸ ਵਲੰਟੀਅਰਜ਼ ਤੇ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਵਲੋ ਸਟਾਫ ਸਿਵਲ ਹਸਪਤਾਲ ਨਾਲ ਨਿਭਾਈਆਂ । ਅੱਜ ਸ਼ੁਰੂਆਤ ਮੌਕੇ,ਜਿਸ ਵਿਚ ਬੱਸ ਸਟੈਂਡ ਤੇ ਗ੍ਰੇਟਰ ਕੈਲਾਸ਼ ਦੇ ਕ੍ਰਮਵਾਰ ਬੂਥ ਨੰ. 40 ‘ਤੇ 175, 44 ‘ਤੇ 146, ਬੂਥ ਨੰ. 57 ‘ਤੇ 215 ਅਤੇ 57 ‘ਤੇ 28 ਬੱਚਿਆਂ ਨੂੰ ਬੂੰਦਾਂ ਪਿਆਈਆਂ ਗਈਆਂ । ਇਸ ਮੌਕੇ ਬੂਥ ਇੰਚਾਰਜ ਗੁਰਭੇਜ ਸਿੰਘ, ਗੌਰਵ, ਸਟੀਫਨ ਤੇ ਬਲਜਿੰਦਰ ਸਿੰਘ ਦੇ ਨਾਲ ਪੋਸਟ ਵਾਰਡਨ ਹਰਬਖਸ਼ ਸਿੰਘ, ਹਰਪੀ੍ਤ ਸਿੰਘ ਦੇ ਨਾਲ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਹਾਜ਼ਰ ਸਨ।
—ਕੈਦੀਆਂ ਤੇ ਬੰਦੀਆਂ ਦੀਆਂ ਸੁਣੀਆਂ ਸਮੱਸਿਆਵਾਂ ਪਠਾਨਕੋਟ: 27 ਅਕਤੂਬਰ :-2023 – ਅੱਜ ਸ. ਹਰਬੀਰ ਸਿੰਘ ਡਿਪਟੀ ਕਮਿਸਨਰ...
–ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਦਾਣਾ ਮੰਡੀ ਗੁਰਦਾਸਪੁਰ ਦਾ ਦੌਰਾ -ਝੋਨੇ ਦੀ ਖ਼ਰੀਦ, ਲਿਫਟਿੰਗ ਅਤੇ...
ਜਨਮ ਦਿਹਾੜੇ ਮੌਕੇ ਵਿਰਾਸਤੀ ਮੰਚ ਬਟਾਲਾ ਦੀ ਟੀਮ ਇਤਿਹਾਸਕ ਪਿੰਡ ਮਿਰਜ਼ਾਜਾਨ ਪਹੁੰਚੀ ਮਿਰਜ਼ਾਜਾਨ/ਬਟਾਲਾ, 16 ਅਕਤੂਬਰ – ਮਹਾਨ...
ਵਿਧਾਇਕ ਸ਼ੈਰੀ ਕਲਸੀ ਨੇ ਦਾਣਾ ਮੰਡੀ ਬਟਾਲਾ ਵਿਖੇ ਝੋਨੇ ਦੀ ਖਰੀਦ ਦਾ ਲਿਆ ਜਾਇਜ਼ਾ ਬਟਾਲਾ, 9 ਅਕਤੂਬਰ —...
ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ...
ਬਟਾਲਾ, 9 ਅਕਤੂਬਰ -ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾ ਦੀਆਂ ਮੁਸ਼ਕਿਲਾਂ ਹੱਲ਼...
ਨਿਸ਼ਕਾਮ ਸੇਵਾ ਸੁਸਾਇਟੀ, ਗ: ਕੰਧ ਸਾਹਿਬ ਵੱਲੋਂ ਸੇਵਾਦਾਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ...
ਐਨ.ਸੀ.ਸੀ. ਕੈਂਪ ਦੋਰਾਨ ਅੱਗ ਤੋ ਜੀਵਨ ਬਚਾਅ ਤੇ ਮੋਕ ਡਰਿਲ ਬਟਾਲਾ, 9 ਅਕਤੂਬਰ -1 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਅੰਮ੍ਰਿਤਸਰ ਵਲੋਂ 10 ਰੋਜ਼ਾ ਐਨ.ਸੀ.ਸੀ. ਕੈਂਪ ਆਰ.ਆਰ. ਬਾਵਾ ਡੀ.ਏ.ਵੀ ਕਾਲਜ਼ ਫਾਰ ਗਰਲਜ਼ ਵਿਖੇ ਚਲਾਏ ਜਾ ਰਹੇ ਚੌਥੇ ਦਿਨ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਬਟਾਲਾ ਵਲੋਂ ਅੱਗ ਤੋਂ ਬਚਾਅ ਤੇ ਮੋਕ ਡਰਿਲ ਕਰਕੇ ਜਾਗਰੂਕ ਕੀਤਾ ਗਿਆ। ਸੀ.ਓ. ਅਮਨਦੀਪ ਸਿੰਘ ਔਲਖ ਸੈਨਾ ਮੈਡਲ ਦੇ ਅਗਵਾਈ ‘ਚ ਫਾਇਰ ਅਫ਼ਸਰ ਉਂਕਾਰ ਸਿੰਘ ਆਫਤ ਪ੍ਰਬੰਧਨ ਮਾਹਰ ਹਰਬਖਸ਼ ਸਿੰਘ, ਹਰਪ੍ਰੀਤ ਸਿੰਘ, ਸੀ.ਓ. ਅਮਨਦੀਪ ਸਿੰਘ ਔਲਖ ਸੈਨਾ ਮੈਡਲ, ਸੂਬੇਦਾਰ ਮੇਜਰ ਜੈਪਾਲ ਯਾਦਵ ਤੇ ਸਤਪਾਲ ਸਿੰਘ ਸੈਨਾ ਮੈਡਲ, ਬੀ.ਐਚ.ਐਮ. ਚੰਦਨ, ਏ.ਐਨ.ਓ. ਰੂਹੀ ਭਗਤ, ਗਰਲਜ਼ ਇੰਸਟੈਕਟਰ ਸ਼ੀਲਾ, ਫਾਇਰਮੈਨਾਂ ਸਮੇਤ ਜ਼ਿਲਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨ ਤਾਰਨ ਤੋ ਆਏ 400 ਕੈਡਿਟਸ ਹਾਜ਼ਰ ਸਨ। ਇਸ ਮੌਕੇ ਹਰਬਖਸ਼ ਸਿੰਘ ਨੇ ਕਿਹਾ ਕਿ ਲੈਕਚਰ ਕਮ ਡੈਮ ਦਾ ਉਦੇਸ਼, ਹਰੇਕ ਘਰ ਵਿੱਚ...
ਬਿਰਧ ਆਸ਼ਰਮ ਦਾ 10ਵਾਂ ਸਥਾਪਨਾ ਦਿਵਸ ਮਨਾਇਆ ਐੱਸ.ਡੀ.ਐੱਮ. ਗੁਰਦਾਸਪੁਰ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ...
