
ਬਟਾਲਾ 04 ਅਪ੍ਰੈਲ-ਬਟਾਲਾ ਵਿੱਚ ਬੇਟੇ ਦਿਨੀ ਕਪੂਰੀ ਗੇਟ ਵਿਚ ਬਣੇ ਬਾਬਾ ਸਾਹਿਬ ਬਹਿਮਰਾਵ ਅੰਬੇਡਕਰ ਦੀ ਮਿਰਤੀ ਨੂੰ ਖੰਡਤ ਕਰਨ ਦੇ ਮਾਮਲੇ ਨੂੰ ਲੈਕੇ ਸ਼ਿਵ ਸੈਨਾ ਊਧਦੇ ਬਾਲਾ ਸਾਹਿਬ ਠਾਕਰੇ ਅਤੇ ਆਜ਼ਾਦ ਸਮਾਜ ਪਾਰਟੀ (ਬਾਉ ਕਾਂਸ਼ੀਰਾਮ।) ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਰਮੇਸ਼ ਨਈਅਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਅਜਾਦ ਸਮਾਜ ਪਾਰਟੀ ਦੇ ਜਿਲ੍ਹਾ ਜਨਰਲ ਸੈਕਟਰੀ ਮਨਜੀਤ ਰਾਜ ਬਟਾਲਾ ਨੇ ਸਾਂਝੇ ਤੌਰ ਤੇ ਕਿਹਾ ਕਿ ਬੀਤੇ ਦਿਨ ਜੋ ਬਟਾਲਾ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਨੂੰ ਖੰਡਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਅਸੀਂ ਸਖਤ ਸ਼ਬਦਾਂ ਇਸ ਦੀ ਨਿੰਦਾ ਕਰਦੇ ਹਾ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਨੂੰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕੁਝ ਵਿਦੇਸ਼ੀ ਏਜੰਸੀਆਂ ਦੇ ਕਹਿਣ ਦੇ ਉੱਪਰ ਅਤੇ ਖਾਲਿਸਤਾਨੀ ਗੁਰ ਪਤਵੰਤ ਸਿੰਘ ਪੰਨੂ ਦੇ ਕਹਿਣ ਤੇ ਇਹੋ ਜਿਹੇ ਕੰਮ ਕੀਤੇ ਜਾ ਰਹੇ ਹਨ ਜੋ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਕਿਹਾ ਕਿ ਹਿੰਦੂ ਸਿੱਖ ਅਤੇ ਦਲਿਤ ਭਾਈਚਾਰੇ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹ ਨਹੀਂ ਸਮਝਦੇ ਕਿ ਹਿੰਦੂ ਸਿੱਖ ਭਾਈਚਾਰੇ ਦਾ ਨੌ ਮਾਸ ਦਾ ਰਿਸ਼ਤਾ ਹੈ। ਉਹਨਾਂ ਨੇ ਕਿਹਾ ਕਿ ਉਹ ਜੋ ਕਰ ਰਹੇ ਹਨ ਉਹ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਪੰਜਾਬ ਨੂੰ ਲੰਬੂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਉਂਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਇੱਕ ਸੰਵਿਧਾਨ ਦੇ ਨਿਰਮਾਤਾ ਹਨ ਅਤੇ ਉਨਾਂ ਨੇ ਸਾਨੂੰ ਜੀਣ ਦਾ ਅਧਿਕਾਰ ਦਿੱਤਾ ਜਿਨਾਂ ਨੇ ਬਾਬਾ ਸਾਹਿਬ ਜੀ ਨੂੰ ਮੂਰਤੀ ਨੂੰ ਖੰਡਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਖਤ ਸੁਖ ਸਜਾਵਾਂ ਦੀ ਮੰਗ ਕੀਤੀ ਅਤੇ ਅਤੇ ਉਹਨਾਂ ਨੇ ਕਿਹਾ ਕਿ ਇਹਨਾ ਲੋਕਾਂ ਤੇ ਐਨਆਰਸੀ ਲੱਗੀ ਨਹੀਂ ਚਾਹੀਦੀ ਹੈ ਉਹਨਾਂ ਨੇ ਪੰਜਾਬ ਪੁਲਿਸ ਦਾ ਕਰਦਿਆਂ ਕਿਹਾ ਜੋ ਕਿ ਪੁਲਿਸ ਦੀ ਮੁਸਤੈਦੀ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਤੋਂ ਬਚ ਗਿਆ ਹੈ। ਜੋ ਪੰਜਾਬ ਪੁਲਿਸ ਨੇ ਜਲਦੀ ਤੋਂ ਜਲਦੀ ਹੱਲ ਕੀਤਾ ਇਸ ਲਈ ਐਸਐਸਪੀ ਬਟਾਲਾ ਅਤੇ ਡੀ ਹੈ ਡੀ ਆਈ ਜੀ ਬਾਰਡਰ ਰੇਂਜ ਦਾ ਧੰਨਵਾਦ ਕੀਤਾ ਜੇ ਸਖਤ ਧਰਾਵਾਂ ਦੇ ਅਧੀਨ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਗੁਰ ਪਰਵੰਤ ਪੰਨੂ ਦਾ ਪੁਤਲਾ ਫੂਕਿਆ ਜਾਏਗਾ ਇਸ ਸਮੇਂ ਹਾਜ਼ਰ ਸੀਨੀਅਰ ਆਗੂ ਮੰਗਲ ਦਾਸ ਆਜ਼ਾਦ ਸਮਾਜ ਪਾਰਟੀ ਦੇ ਸੀਨੀਅਰ ਆਗੂ ਕਰਨ ਕਾਲਾ ਬਾਲਾ ਜੋਨਮ ਸੀ ਗਿੱਲ