-ਮਾਮੂਲੀ ਤਕਰਾਰ ਦੇ ਬਾਅਦ ਥਾਨੇ ਆਇਆਂ ਭੈਣਾਂ ਹੋ ਗਈਆਂ ਗੁਥਮ- ਗੁਥਾ
ਅੰਮ੍ਰਿਤਸਰ 17 ਦਿਸੰਬਰ-(ਬਿਊਰੋ ਰਿਪੋਰਟ)- ਅੰਮ੍ਰਿਤਸਰ ਦੇ ਵਿਜੈ ਨਗਰ ਥਾਨੇ ਦੇ ਬਾਹਰ ਦੋ ਭੈਣਾਂ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਪੁਲਿਸ ਥਾਨੇ ਦੇ ਬਾਹਰ ਦੋਨੇ ਭੈਣਾਂ ਆਪਸ ਵਿੱਚ ਪੁਲਿਸ ਦੇ ਸਾਮਣੇ ਹੀ ਲੜ੍ਹਪਈਆਂ। ਫਿਲਹਾਲ ਪੁਲਿਸ ਨੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਭਾਵਨਾ ਨੇ ਦੱਸਿਆ ਕਿ ਉਸਦੀ ਭੈਣ ਨਾਲ ਕਪੜੀਆਂ ਨੂੰ ਲੈਕੇ ਮਾਮੂਲੀ ਵਿਵਾਦ ਹੋ ਗਿਆ ਸੀ। ਮਾਮਲਾ ਪੁਲਿਸ ਕੋਲ ਪਹੁੰਚ ਗਿਆ ਸੀ। ਜਿਸ ਕਾਰਨ ਉਹ ਆਪਨੀ ਰਿਸ਼ਤੇਦਾਰ ਨਾਲ ਥਾਨੇ ਆਈ ਸੀ। ਹਾਲੇ ਥਾਨੇ ਦੀ ਬਾਹਰ ਹੀ ਸੀ ਕਿ ਭੈਣ ਦੇ ਬੋਆਏ ਫਰੈਂਡ ਵਲੋਂ ਬੁਲਾਏ ਸਾਥੀਆਂ ਨੇ ਉਹਨਾਂ ਨਾਲ ਮਾਰਕੁਟਾਈ ਕਰਨੀ ਸ਼ੁਰੂ ਕਰਾਰ ਦਿਤੀ।
ਦੂਜੇ ਪਾਸੇ ਸਬ ਇੰਸਪੈਕਟਰ ਗੁਬਖ਼ਸ਼ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
