ਗੁਰਦਾਸਪੁਰ ਦੇ ਪਿੰਡ ਦਊਵਾਲ ਵਿਖੇ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਮੁੱਠਭੇੜ ਹੋ ਗਈ । ਜਿਸ ਦੌਰਾਨ ਪੁਲਿਸ ਦੀ ਗੋਲੀ ਲੱਗਣ ਨਾਲ ਦੋ ਬਦਮਾਸ਼ ਜ਼ਖ਼ਮੀ ਹੋ ਗਏ।
ਪੁਲਿਸ ਨੇ ਜਖ਼ਮੀ ਬਦਮਾਸ਼ਾਂ ਦੀ ਪਹਿਚਾਣ ਕਰ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ ਹੈ । ਪੁਲਿਸ ਨੇ ਮੌਕਾ ਵਾਰਦਾਤ ਤੋਂ ਦੋ ਪਿਸਟਲ ਵੀ ਬਰਾਮਦ ਕਿਤੇ ਹਨ।ਫਿਲਹਾਲ ਪੁਲਿਸ ਆਰੋਪੀਆਂ ਕੋਲੋ ਪੁੱਛਗਿੱਛ ਕਰੇਗੀ।
