ਅੰਮ੍ਰਿਤਸਰ ਸੀਆਈਏ ਸਟਾਫ-1 ਦੇ ਇਸਪੈਕਟਰ ਅਮਨਦੀਪ ਸਿੰਘ ਇੰਚਾਂਰਜ਼ ਸਮੇਤ ਪੁਲਿਸ ਪਾਰਟੀ ਏ.ਐਸ.ਆਈ ਜਸਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਨਾਕਾਬੰਦੀ ਦੌਰਾਨ ਇੰਡੀਆਂ ਗੇਟ ਬਾਈਪਾਸ ਦੇ ਇਲਾਕਾ ਤੋਂ ਐਕਟਿਵਾ ਤੇ ਆਉਂਦੇ ਦੋ ਨੌਜ਼ਵਾਨ ਨੂੰ ਗਿਰਫ਼ਤਾਰ ਕਰਕੇ 110 ਗ੍ਰਾਮ ਹੈਰੋਇਨ, 09 ਲੱਖ 16 ਹਜ਼ਾਰ ਡਰੱਗ ਮਨੀ ਅਤੇ ਇੱਕ ਐਕਟੀਵਾ ਸਕੂਰਟੀ ਕਾਬੂ ਕੀਤੀ ਹੈ।
ਪੁਲਿਸ ਅੰਜਸਰ ਫੜੇ ਗਏ ਅਰੋਪੀਆਂ ਉਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਫੜੇ ਗਏ ਅਰੋਪੀਆਂ ਵਿਚ ਅਰਸ਼ਦੀਪ ਸਿੰਘ ਉਰਫ਼ ਭੋਲਾ ਪੁੱਤਰ ਲਖਵਿੰਦਰ ਸਿੰਘ ਵਾਸੀ ਅਟਾਰੀ ਥਾਣਾ ਘਰਿੰਡਾ,ਅੰਮ੍ਰਿਤਸਰ ਦਿਹਾਤੀ ਅਤੇ ਸਾਹਿਬ ਸਿੰਘ ਉਰਫ ਸਾਬੀ ਪੁੱਤਰ ਗੁਰਬਚਨ ਸਿੰਘ ਵਾਸੀ ਹਮੀਦਪੁਰਾ, ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ ਸ਼ਾਮਿਲ ਹਨ। ਪੁਲਿਸ ਦਾ ਦਾਅਵਾ ਹੈ ਹੀ ਅਰੋਪੀਆਂ ਕੋਲੋਂ ਨ110 ਗ੍ਰਾਮ ਹੈਰੋਇਨ, 09 ਲੱਖ 16 ਹਜ਼ਾਰ ਡਰੱਗ ਮਨੀ ਬ੍ਰਾਮਦ ਕੀਤੀ ਗਈ।
ਅਰੋਪੀਆਂ ਉੱਪਰ ਦਰਜ ਮਾਮਲੇ—
ਮੁਕੱਦਮਾਂ ਨੰਬਰ 181 ਮਿਤੀ 05-10-2024 ਜੁਰਮ 21-ਬੀ,27-ਏ,29/61/85 ਐਨ.ਡੀ.ਪੀ.ਐਸ ਐਕਟ, ਥਾਣਾ ਛੇਹਰਟਾ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-1. ਅਰਸ਼ਦੀਪ ਸਿੰਘ ਉਰਫ਼ ਭੋਲਾ ਪੁੱਤਰ ਲਖਵਿੰਦਰ ਸਿੰਘ ਵਾਸੀ ਅਟਾਰੀ ਥਾਣਾ ਘਰਿੰਡਾ,ਅੰਮ੍ਰਿਤਸਰ ਦਿਹਾਤੀ।
2. ਸਾਹਿਬ ਸਿੰਘ ਉਰਫ ਸਾਬੀ ਪੁੱਤਰ ਗੁਰਬਚਨ ਸਿੰਘ ਵਾਸੀ ਹਮੀਦਪੁਰਾ, ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ।
ਬ੍ਰਾਮਦਗੀ:- 110 ਗ੍ਰਾਮ ਹੈਰੋਇਨ, 09 ਲੱਖ 16 ਹਜ਼ਾਰ ਡਰੱਗ ਮਨੀ, ਇੱਕ ਐਕਟੀਵਾ ਸਕੂਰਟੀ।